top of page

THE BOOKS

 

ਕੋਕਿਲ ਅੰਬਿ ਸੁਹਾਵੀ ਬੋਲੇ 

 

ਕੋਕਿਲ ਅੰਬਿ ਸੁਹਾਵੀ ਬੋਲੇ

– ਹਾਇਕੂ ਰੂਪ ਅਤੇ ਪ੍ਰਕਾਰਜ –
– ਹਾਇਕੂ ਅਤੇ ਸੈਨਰਿਓ ਸੰਕਲਨ –
ਸੰਪਾਦਕ: ਸੰਦੀਪ ਚੌਹਾਨ
ਸਹਿ-ਸੰਪਾਦਕ: ਹਰਵਿੰਦਰ ਧਾਲੀਵਾਲ
ਕੀਮਤ 250 ਰੁਪਏ
ਪਬਲਿਸ਼ਰ: ਗ੍ਰੇਸ਼ਿਆਸ ਬੂਕਸ /Gracious Books( ਫੋਨ : +91-0175-5007643 )
ਪੰਜਾਬੀ ਯੂਨਿਵਰਸਿਟੀ ਪਟਿਆਲਾ
ਇਸ ਪੁਸਤਕ ਦੇ ਪਹਿਲੇ ਭਾਗ ਵਿਚ ਹਾਇਕੂ ਦੇ ਵਿਕਾਸ ਰੁਖ, ਇਸ ਦੀ ਨਿਵੇਕਲੀ ਪਛਾਣ ਅਤੇ ਇਸ ਦੇ ਸਿਧਾਂਤਿਕ ਪਰਿਪੇਖ ਨੂੰ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ। ਦੂਜੇ ਭਾਗ ਵਿਚ 18 ਕਵੀਆਂ ਦੇ 363 ਹਾਇਕੂ ਅਤੇ ਸੈਨਰਿਓ ਸੰਕਲਿਤ ਕੀਤੇ ਗਏ ਹਨ

 

ਕਿਤਾਬ ਖਰੀਦਣ ਲਈ ਸੰਪਰਕ - Ph. +919814907020

 

 

 

In One Breath - A Haiku Moment Hardcover – January 1, 2013

by Elaine Andre (Editor), Sandip Chauhan (Editor), Dr. Nikky-Gurinder Kaur Singh (Foreword)

bottom of page